Haanji Daily News, 21 June 2024 | Gautam Kapil | Radio Haanji
MP3•Episoder hjem
Manage episode 424781520 series 3474043
Innhold levert av Radio Haanji. Alt podcastinnhold, inkludert episoder, grafikk og podcastbeskrivelser, lastes opp og leveres direkte av Radio Haanji eller deres podcastplattformpartner. Hvis du tror at noen bruker det opphavsrettsbeskyttede verket ditt uten din tillatelse, kan du følge prosessen skissert her https://no.player.fm/legal.
Binge Drinking ਕਰਨ ਵਾਲੀਆਂ ਮਹਿਲਾਵਾਂ ਲਈ ਕੈਂਸਰ ਦਾ ਖ਼ਤਰਾ ਵਧੇਰੇ ਅੰਗਰੇਜ਼ੀ ਦੇ ਅੱਖਰ Binge ਦਾ ਅਰਥ ਹੁੰਦਾ ਹੈ ਇੱਕਦਮ ਜਾਂ ਬਹੁਤ ਖਪਤ ਕਰ ਲੈਣਾ। ਆਧੁਨਿਕ ਦੌਰ 'ਚ ਮਹਿਲਾਵਾਂ ਦੁਆਰਾ ਸ਼ਰਾਬ ਸੇਵਨ ਦੀਆਂ ਮਾੜੀਆਂ ਆਦਤਾਂ ਉਹਨਾਂ ਨੂੰ ਕੈਂਸਰ ਵੱਲ ਧੱਕ ਸਕਦੀ ਹੈ। Flinders University ਦੇ ਇੱਕ ਖੋਜ ਪ੍ਰੋਗਰਾਮ 'ਚ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿੱਚ ਮੌਜੂਦਾ ਸਮੇਂ ਦੌਰਾਨ 300,000 ਤੋਂ ਵਧੇਰੇ ਮਹਿਲਾਵਾਂ ਰੈਗੂਲਰ Binge Drinking ਕਰ ਰਹੀਆਂ ਹਨ। ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਹੀ ਇੱਕੋ sitting 'ਚ 11 ਡਰਿੰਕ (ਸ਼ਰਾਬ ਜਾਂ ਵਾਇਨ) ਸੇਵਨ ਕਰਨ ਦਾ ਰੁਝਾਨ ਸਿਹਤ ਦੇ ਹਵਾਲੇ ਨਾਲ ਖ਼ਤਰਨਾਕ ਹੈ।
…
continue reading
937 episoder